Tuesday, June 25, 2024

Cryptocurrency details in Punjabi



Publisher 

Arshdeep Singh 


ਅੱਜ ਦੇ ਸਮੇਂ ਸੱਭ ਤੋਂ ਵੱਡਾ ਸਵਾਲ ਹੈ ਕਿ cryptocurrency ਕਿ ਹੈ ਤੇ ਇਸ ਵਿੱਚ ਕਿਵੇਂ ਪੈਸੇ ਲਗਾਏ ਜਾਣ?







(ਜਰੂਰੀ ਸੂਚਨਾ - ਇਹ ਸਾਰੀ ਜਾਣਕਾਰੀ ਆਨਲਾਈਨ ਅਤੇ ਪਿਛਲੇ ਕੁਝ ਸਾਲਾਂ ਦੇ ਨਤੀਜਿਆਂ ਤੋਂ ਇਕੱਠਾ ਕੀਤੀ ਗਈ ਹੈ , ਇਸ ਵਿੱਚ ਪੈਸੇ ਲਾਉਣ ਤੋਂ ਪਹਿਲ਼ਾਂ ਇਸ ਬਾਰੇ ਸਾਰੀ ਜਾਣਕਾਰੀ ਲਈ ਜਾਏ)

 cryptocurrency ਇਕ ਡਿਜੀਟਲ ਕਰੰਸੀ ਹੁੰਦਾ ਹੈ ਜਿਸ ਦੀ ਕੀਮਤ ਉਸ ਦੀ ਮੰਗ ਦੇ ਅਧਾਰ ਤੇ ਨਿਰਭਰ ਕਰਦੀ ਆ ਤੇ ਇਹ ਅੱਜ ਦੇ ਸਮੇਂ ਵਿਚ ਲੋਕਾਂ ਨੂੰ ਬਹੁਤ ਜਾਦਾ ਪੈਸਾ ਬਣਾਉਣ ਦਾ ਮੌਕਾ ਦੇ ਰਹੀ ਹੈ 

ਜੇਕਰ ਆਪ ਇਸ ਬਾਰੇ ਹੋਰ ਗੱਲ ਕਰੀਏ ਕਿ ਆਪਾ ਇਸ ਨੂੰ ਕਿਵੇਂ ਖਰੀਦ ਸਕਦੇ ਆ ਤੇ ਕਿਹੜੇ ਕਿਹੜੇ cryptocurrency ਇਸ ਵਖ਼ਤ ਬਜਾਰ ਚ ਕੰਮ ਕਰ ਰਹੇ ਹਨ 

1 Bitcoin - bitcoin ਅੱਜ ਦੇ ਸਮੇਂ ਦਾ ਸੱਭ ਤੋਂ ਵੱਡਾ crypto coin ਆ ਜਿਹੜਾ ਕਿ 2009 ਵਿੱਚ ਆਇਆ ਸੀ ਉਸ ਸਮੇਂ ਇਸ ਇਕ coin ਦੀ ਕੀਮਤ 2010 ਵਿੱਚ ਲੱਗਭਗ 2.85 rs ਸੀ ਜਾਂ ਅਖ ਦਾਈਏ ਕਿ 1000 rs ਦੇ ਕਾਫੀ ਸਾਰੇ coin ਆ ਜਾਂਦੇ ਸਨ ।ਇਸ ਦੇ ਮੁਕਾਬਲੇ ਅੱਜ ਇਸ ਇਕ coin ਦੀ ਕ਼ੀਮਤ 61,786.30USD ਹੈ ਜੌ ਕਿ ਲੱਗਭਗ 5157827.64 ਭਾਰਤੀ ਰੁਪਏ ਦੇ ਬਰਾਬਰ ਹੋ ਗਈ ਹੈ ਜੋਂ ਕਿ ਆਉਣ ਵਾਲੇ ਸਮੇਂ ਵਿੱਚ ਬਦਲ ਕੇ 87,058,380 rs ਤੱਕ ਜਾ ਸਕਦੀ ਹੈ ਅਤੇ 2024 ਦੇ ਅੰਤ ਤੱਕ ਇਹ 68 ਲੱਖ ਤੱਕ ਜਾਂ ਸਕਦੀ ਹੈ 








Bitcoin price 2009 to 2024 us$ or INR 

 

Year   (in US $)                 (in INR)

2024    $61,786.30               51,57,827.64 rs

2023    $42,500                    46,05,245.53 rs

2022    $47,835                     35,33,508 rs

2021    $68,789                     2,11,438.24 rs

2020    $29,096                      515,187 rs

2019     $13,017                     259,939.84 rs

2018     $18,343                      259,738.39 rs

2017     $19,892                      67,933 rs

2016     $981                            28,524 rs

2015     $500                            20,280 rs

2014      $457                           46,60.3 rs

2013      $13.51                        742.14 rs

2012      $4.72                           280.95 rs

2011      $0.30                           26.65 rs

2010       $0.05                           14 rs

2009       $0.004                         2.82 rs

Bitcoin price as of june, 2024: $61,786.30 & 51,57,827.64 rs

Bitcoin price as of 2025 : 68,08,625.38 rs 


Name of Crypto coin

Bitcoin, ETH coin , shiba coin , pepe coin  , Matic,Bome


Crypto app link or name

Name of app 

Coin switch


 



No comments:

Post a Comment

Thank you