Monday, August 19, 2024

ਅਬੋਹਰ ਨਿਊਜ਼: ਰੱਖੜੀ ਦੇ ਮੌਕੇ ਅਬੋਹਰ ਜੰਕਸ਼ਨ ਤੇ ਆਇਆ ਲੋਕਾ ਦਾ ਸਿਲਭ ! ਪੈਰ ਰੱਖਣ ਨੂੰ ਨਹੀਂ ਮਿਲ ਰਹੀ ਜਗ੍ਹਾ

 

Publisher by Arshdeep Singh 

Deep bhatti : 19 ਅਗਸਤ ਰੱਖੜੀ ਦੇ ਤਿਉਹਾਰ ਦੇ ਮੋਕੇ ਅਬੋਹਰ ਦੇ ਰੇਲਵੇ ਸਟੇਸ਼ਨ ਦੇ ਆਇਆ ਲੋਕਾਂ ਦਾ ਭਾਰੀ ਰਸ਼। ਲੋਕਾ ਦਾ ਭਾਰਤੀ ਰੇਲਵੇ ਤੇ ਵਧਦੇ ਵਿਸਵਾਸ ਦੇ ਚਲਦੇ ਆਮ ਲੋਕਾ ਨੇ ਰੇਲਗੱਡੀ ਤੇ ਸਫ਼ਰ ਕਰਨਾ ਸੁਰੱਖਿਅਤ ਸਮਝਿਆ
 ਅੱਜ ਰੱਖੜੀ ਦੇ ਤਿਉਹਾਰ ਦੇ ਚਲਦੇ ਅਬੋਹਰ ਦੇ ਰੇਲਵੇ ਸਟੇਸ਼ਨ ਤੇ ਲੋਕਾਂ ਦਾ ਰਸ਼ ਦੇਖਣ ਨੂੰ ਮਿਲਿਆ। ਦਸ ਦਈਏ ਕਿ ਜਦੋਂ 3 ਵਜੇ ਗੰਗਾਨਗਰ ਤੋਂ ਅੰਬਾਲਾ ਜਾਣ ਵਾਲੀ ਰੇਲਗੱਡੀ ਆਈ ਤਾਂ  ਲੋਕਾਂ ਵਲੋ ਰੇਲਗੱਡੀ ਵਿੱਚ ਚੜਨ ਲਈ ਧੱਕਾ ਮੁੱਕੀ ਦੇਖਣ ਨੂੰ ਮਿਲੀ। ਜਿਸ ਦੇ ਚਲਦੇ ਲੋਕ ਨੂੰ ਕਾਫੀ ਯਾਦਾਂ ਮੁਸ਼ਕਿਲ ਦੇਖਣ ਨੂੰ ਮਿਲਾਇਆ।
 



ਜਦਕਿ ਭਾਰਤੀ ਰੇਲਵੇ ਵੱਲੋਂ ਅਬੋਹਰ ਦੇ ਰੇਲਵੇ ਸਟੇਸ਼ਨ ਨੂੰ ਹੋਰ ਸਾਫ ਬਨੋਣ ਲਈ ਕੰਮ ਚੱਲ ਰਿਹਾ ਹੈ ਜੌ ਕੀ ਬਹੁਤ ਜਲਦ ਹੀ ਪੂਰਾ ਹੋਣ ਵਾਲਾ ਹੈ ।  ਜਿਸ ਨਾਲ  ਅਬੋਹਰ ਦੇ ਲੋਕਾਂ ਨੂੰ ਅਬੋਹਰ ਦਾ ਇਕ ਨਵਾਂ ਰੂਪ ਦੇਖਣ ਨੂੰ ਮਿਲੇਗਾ ਨਾਲ ਹੀ ਬਹੁਤ ਸਾਰੀਆ ਪਰੇਸ਼ਾਨੀਆਂ ਖਤਮ ਹੋ ਜਾਣਗੀਆਂ ।


ਇਸ ਤੋਂ ਪਹਿਲਾ ਵੀ ਕਾਂਗਰਸ ਦੇ  ਵਿਧਾਇਕ ਸੁਨੀਲ ਜਾਖੜ ਵਲੋਂ  ਅਬੋਹਰ ਸ਼ਹਿਰ ਨੂੰ ਸਾਫ ਸੁਥਰਾ ਬਣੋ ਲਈ ਕੰਮ ਚੱਲ ਰਿਹਾ ਹੈ ਜੌ ਕਿ ਕਾਫੀ ਹੱਦ ਤੱਕ ਖਤਮ ਹੌ ਚੁੱਕਿਆ ਹੈ ਜਿਸ ਵਿੱਚ ਅਬੋਹਰ ਦੀਆ , ਸਾਰੀਆ ਸੜਕਾ, ਬੱਸ ਅੱਡੇ ਅਤੇ ਚੌਂਕਾ ਨੂੰ ਬਹੁਤ ਵਧੀਆ ਬਨਾ ਦਿੱਤਾ ਗਿਆ ਹੈ ।



ਇਸ ਬਾਰੇ ਹੋਰ ਜਾਣਕਾਰੀ ਲੈਣ ਲਈ TFG news 🗞️ ਨੂੰ ਫਾਲੋ ਅਤੇ ਅੱਗੇ ਸ਼ੇਅਰ ਜਰੂਰ ਕਰੋ 
ਆਵਦਾ ਇਸਤਿਹਾਰ ਕਰਵਾਉਣ ਲਈ preetvsd@gmail.com … ਤੇ ਮੈਸੇਜ ਕਰੋ 

2 comments:

Thank you