Friday, July 26, 2024

ਪੰਜਾਬ ਨੂੰ ਜਰੂਰਤ ਹੈ ਹੋਰ ਸੁਰੱਖਿਆ ਦੀ, ਰਾਜਪਾਲ ਪ੍ਰੋਹਿਤ?

TFG news /ਰਾਜਪਾਲ ਪ੍ਰੋਹਿਤ ਨੇ ਆਖਿਆ ਕਿ ਮੇਰੇ ਦੌਰੇ ਤੋ ਮੁੱਖਮੰਤਰੀ ਨੂੰ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ । ਰਾਜਪਾਲ ਵਲੋਂ ਪਲਟ ਜਵਾਬ ਵਿੱਚ ਇਹ ਵੀ ਆਖਿਆ ਗਿਆ ਕਿ ਮੈਂ ਕੋਈ ਚੋਣ ਪ੍ਰਚਾਰ ਨਹੀਂ ਕਰ ਰਿਹਾ ਨਾ ਮੈਨੂੰ ਕੋਈ ਚੋਣ ਲੜਨ ਵਿੱਚ ਦਿਲਚਸਪੀ ਹੈ।

            
Image credited by owner 


Published 
Arshdeep Singh 

TGF news/ ਦੀਪ ਭੱਟੀ/ ਕੱਲ 25 ਜੁਲਾਈ ਨੂੰ ਰਾਜਪਾਲ ਸ਼੍ਰੀ ਬਨਵਾਰੀ ਲਾਲ ਪ੍ਰੋਹਿਤ ਜੀ ਦੁਆਰਾ ਸੀਮਾ ਦਾਰਾ ਨਾਲ ਲੱਗਦੇ ਇਲਾਕਿਆਂ ਵਿੱਚ ਸਫ਼ਰ ਕੀਤਾ ਗਿਆ ਆ ਜਿਸ ਦੇ ਰੋਸ ਵਜੋ ਮੁੱਖਮੰਤਰੀ ਭਗਵੰਤ ਮਾਨ ਜੀ ਨੇ ਉਹਨਾਂ ਦੇ ਇਸ ਦੌਰ ਤੇ ਗੁੱਸਾ ਕੀਤਾ ਜਿਸ ਦੇ ਜਵਾਬ ਵਜੋਂ ਰਾਜਪਾਲ ਦੁਆਰਾ ਵਲੋ ਜਵਾਬ ਵਜੋਂ ਆਖਿਆ ਕਿ ਮੈਂ ਕੋਈ ਚੋਣ ਪ੍ਰਚਾਰ ਨਹੀਂ ਕਰ ਰਿਹਾ ਨਾ ਹੀ ਕੋਈ ਅਜਿਹਾ ਇਰਾਦਾ ਹੈ
 ਰਾਜਪਾਲ ਪ੍ਰੋਹਿਤ ਨੇ ਕਿਹਾ ਕਿ ਉਹ ਸੀਮਾ ਨਾਲ਼ ਲਗਦੇ ਰਾਜ ਪੰਜਾਬ ਦਾ ਰਾਜਪਾਲ ਹੋਣ ਤੇ ਸੰਵਿਧਾਨ ਪ੍ਰਮੁੱਖ ਹੈ ਅਤੇ ਉਹ ਇਸ ਦੇ ਨਾਮ ਦੇ ਆਪਣੀਆਂ ਜਿੰਮੇਵਾਰੀਆ ਤੋਂ ਪਿਛੇ ਨਹੀਂ ਹੋ ਸਕਦਾ । ਪਾਕਿਸਤਾਨ ਅਤੇ ਹੋਰ ਸੀਮਾ ਪਾਰ ਤੋਂ ਆ ਰਹੀ ਭਾਰੀ ਮਾਤਰਾ ਵਿੱਚ ਚਿੱਟਾ ਅਤੇ ਸਮੈਕ ਬਹੁਤ ਗੰਭੀਰ ਮਾਮਲਾ ਹਨ। ਉਹਨਾਂ ਵਲੋਂ ਆਖਿਆ ਗਿਆ ਕਿ ਉਹ ਆਵਦੇ ਹਰ ਇਕ ਦੌਰੇ ਬਾਰੇ ਸਾਰੀ ਜਾਣਕਾਰੀ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੂੰ ਭੇਜਦੇ ਹਨ 
    Image credited by owner 

ਮੁੱਖਮੰਤਰੀ ਭਗਵੰਤ ਮਾਨ ਨੇ ਰਾਜਪਾਲ ਦੇ ਦੌਰੇ ਤੋਂ ਗੁੱਸਾ ਪ੍ਰਗਟ ਕੀਤਾ । ਜਿਸ ਤੋਂ ਬਾਅਦ ਸ਼ੁਕੱਰਵਾਰ ਸ਼ਾਮ ਨੂੰ 4 ਵਜੇ ਇਕ ਪ੍ਰੈਸ ਮੀਟਿੰਗ ਰੱਖੀ । ਉਸ ਸਮੇ ਚਿੰਤਾ ਜਤਾਈ ਜਾ ਰਹੀ ਸੀ ਕਿ ਭਗਵੰਤ ਮਾਨ ਤੇ ਰਾਜਪਾਲ ਦੁਆਰਾ ਸਿੱਧਾ ਨਿਸ਼ਾਨਾ ਬਣਾਇਆ ਜਾਵੇਗਾ ਪਰ ਰਾਜਪਾਲ ਨੇ ਸਕਦਾ ਹਮਲੇ ਤੋ ਬੱਚਦੇ ਹੋਏ ਕਈ ਮਾਮਲਿਆਂ ਚ ਮੁੱਖਮੰਤਰੀ ਨੂੰ ਸੰਬੋਧਿਤ ਵੀ ਕੀਤੀ 


ਮੈਂ ਕੋਇ ਚੋਣ ਪ੍ਰਚਾਰ ਨਹੀਂ ਕਰ ਰਿਹਾਂ ਨਾ ਹੀ ਮੈਂ ਕੋਈ ਚੋਣ ਲੜਨਾ ਹੈ ?

ਰਾਜਪਾਲ ਪ੍ਰੋਹਿਤ ਨੇ ਆਖਿਆ ਕਿ ਮੇਰੇ ਦੌਰੇ ਤੋਂ ਮੁੱਖ ਮੰਤਰੀ ਨੂੰ ਕੋਈ ਦਿੱਕਤ ਹੋਣੀ ਚਾਹੀਦੀ ਹੈ ਮੈਂ ਕੋਈ ਚੋਣ ਪ੍ਰਚਾਰ ਨਹੀਂ ਕਰਨ ਆਇਆ ਸੀ ਨਾ ਹੀ ਕੋਈ ਚੋਣ ਪ੍ਰਚਾਰ ਚ ਮੈਨੂੰ ਕੋਇ ਦਿਲਚਸਪੀ ਹੈ। ਮੈਂ ਰੱਜ ਸਰਕਾਰ ਦੇ ਕੰਮਾਂ ਨੂੰ ਐਵੇ ਨਹੀਂ ਛੱਡ ਸਕਦਾ ਮੇਰੇ ਨਾਲ ਕੇਵਲ ਮੁੱਖ ਮੁੱਖ ਸਚਿਵ ਤੇ ਡੀਜੀਪੀ ਅਤੇ ASP ਸਮੇਤ 5-7 ਅਫ਼ਸਰ ਹੋਰ ਹੁੰਦੇ ਹਨ


ਜਲਦ ਹੀ ਸੀਮਾ ਨਾਲ਼ ਲਗਦੇ ਇਲਾਕਿਆਂ ਨੂੰ ਐਂਟੀ ਡ੍ਰੋਨ ਹੋ ਜਾਵੇਂਗਾ 
ਰਾਜਪਾਲ ਪ੍ਰੋਹਿਤ ਨੇ ਆਖਿਆ ਕਿ ਸਰਕਾਰ ਨਸ਼ੇ ਦੀ ਤਸੱਕਰੀ ਤੇ ਸਖ਼ਤੀ ਨਾਲ ਕੰਮ ਕਰ ਰਹੀ ਹੈ ਤੇ ਜਲਦ ਹੀ ਸੀਮਾਦਰ ਨੂੰ ਜੌ ਡ੍ਰੋਨ ਰਾਹੀਂ ਚਿੱਟਾ ਅਤੇ ਡਰੱਗ ਸਪਲਾਈ ਤੇ ਪੂਰਨ ਤੋਰ ਤੇ ਨਿਪਟਾਰਾ ਮੀਲ ਜਾਏਗਾ । ਇਸ ਨਾਲ ਨਿਪਟਣ ਲਈ ਸਰਕਾਰੀ ਨੇ ਐਂਟੀ ਡ੍ਰੋਨ ਦਿੱਤੇ ਹਨ ਜਿਨ੍ਹਾਂ ਦਾ ਕਾਫੀ ਯਾਦਾਂ ਫਾਇਦਾ ਨਜ਼ਰ ਆਇਆ ਹੈ ਪਰ 25 ਫੀਸਦੀ ਸੀਮਾ ਦਰ ਨੂੰ ਇਸ ਨਾਲ਼ ਕਵਰ ਕੀਤਾ ਜਾ ਰਿਹਾ ਹੈ ਰਾਜਪਾਲ ਪ੍ਰੋਹਿਤ ਨੇ ਕਿਹਾ ਕਿ ਓਹਨਾ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ਼ ਇਸ ਬਾਰੇ ਗਲ ਕੀਤੀ ਗਈ ਹੈ ਤੇ ਉਹਨੇ ਭਰੋਸਾ ਦਿੱਤਾ ਹੈ ਕਿ 1 ਸਾਲ ਵਿੱਚ ਐਂਟੀ ਡ੍ਰੋਨ ਸਾਰੇ ਸੀਮਾ ਦਰ ਤੇ ਕੰਮ ਕਰਨ ਗੇ

ਭਗਵੰਤ ਮਾਨ ਦੀ ਤਾਰੀਫ਼ ਕਰਦੇ ਹੋਏ ਰਾਜਪਾਲ ਪ੍ਰੋਹਿਤ ਨੇ ਕਿਹਾ ਕਿ ਪਾਕਿਸਤਾਨ ਜਾਣਦਾ ਹੈ ਕੀ ਉਹ ਸਿੱਧੇ ਤੌਰ ਤੇ ਤਾਂ ਭਾਰਤ ਦਾ ਮੁਕਾਬਲਾ ਨਹੀ ਕਰ ਸਕਦਾ ਤਹਿ ਉਹ ਨੌਜਵਾਨਾਂ ਨੂੰ ਚਿੱਟੇ ਦਾ ਆਦੀ ਬਣਾ ਰਿਹਾ ਹੈ ਓਹਨਾਂ ਨੇ ਆਖਿਆ ਕਿ ਇਸ ਦੀ ਰੋਕ ਲਈ ਤਾਲਮੇਲ ਦੀ ਬਹੁਤ ਕਮੀ ਹੈ ਇਸ ਲਈ 
ਐਨ .ਆਈ.ਏ , ਬੀ.ਐੱਸ.ਐੱਫ ਅਤੇ ਪੰਜਾਬ ਪੁਲਿਸ ਨੂੰ ਮੀਟਿੰਗ ਵਿੱਚ ਸ਼ਾਮਲ ਕਾਰਨ ਗੇ 



No comments:

Post a Comment

Thank you