Translate

Tuesday, August 6, 2024

BSNL : BSNL ਨੇ ਨੈੱਟਵਰਕ ਨੂੰ ਕੀਤਾ 4G ਅਪਗ੍ਰੇਡ ਚਲ ਰਹੀ ਹੈ 5G ਦੀ ਤਿਆਰੀ

TFGNEWS/ ਦੀਪ ਭੱਟੀ /BSNL ਨੇ ਆਪਣੇ ਗ੍ਰਾਹਕਾਂ ਨੂੰ ਆਉਣ ਵਾਲੀਆਂ ਪਰੇਸ਼ਾਨੀਆਂ ਨੂੰ ਹੱਲ ਕਰਦੇ ਹੋਏ ਗ੍ਰਾਹਕਾਂ ਨੂੰ 4G ਸੁਵਿਧਾ ਦੇਣ ਵੱਲ ਜੋਰ ਦਿੱਤਾ ਹੈ । ਉਹ ਆਪਣੇ ਟਾਵਰ ਨੂੰ ਤੇਜ਼ੀ ਨਾਲ 4G ਵਿੱਚ ਤਬਦੀਲ ਕਰ ਰਿਹਾ ਹੈ । ਕੱਲ 27 ਜੁਲਾਈ ਨੂੰ BSNL ਵਲੋ ਆਪਣੇ 20 ਟਾਵਰਾਂ ਨੂੰ ਅਪਗ੍ਰੇਡ ਕੀਤਾ ਗਿਆ ਹੈ। BSNL ਆਪਣੇ ਕੰਮ ਵਿੱਚ ਤੇਜੀ ਲਿਆ ਰਿਹਾ ਹੈ , ਕਿਉਕਿ ਪ੍ਰਾਈਵੇਟ ਕੰਪਨੀਆਂ ਨੇ ਆਪਣੇ ਟੈਰਿਫ ਵਧਾ ਦਿੱਤਾ ਹੈ ਤੇ ਲੋਕ ਇਸ ਤੋਂ ਨਰਾਜ਼ ਹੋਏ ਵਾਪਿਸ BSNL ਵਿਚ ਪਰਤ ਰਹੇ ਹਨ। ਇਸ ਲਈ ਬੀ.ਐੱਸ.ਐਨ.ਐਲ ਨੇ ਬੀਕਾਨੇਰ ਵਿਚ 4G ਦੇ 20 ਟਾਵਰ ਸ਼ੁਰੂ ਕੀਤੇ ਹਨ। BSNL ਆਪਣੇ ਸਾਰੇ 2G ਅਤੇ 3G ਟਾਵਰਾਂ ਨੂੰ ਤੇਜ਼ੀ ਨਾਲ 4G ਵਿੱਚ ਤਬਦੀਲ ਕਰਨ ਤੇ ਜ਼ੋਰ ਨਾਲ ਕੰਮ ਕਰ ਰਿਹਾ ਹੈ

                Image credited by owner 

Published by : Arshdeep Singh 

BSNL ਨੇ ਆਪਣੇ ਗਾਹਕਾਂ ਨੂੰ ਤੇਜ਼ੀ ਨਾਲ 4G ਸੁਵਿਧਾ ਪ੍ਰਦਾਨ ਕਾਰਨ ਵੱਲ ਜੋਰ ਦਿੱਤਾ ਹੈ। ਉਹ ਤੇਜ਼ੀ ਨਾਲ ਆਪਣੇ ਮੋਬਾਈਲ ਟਾਵਰਾਂ ਨੂੰ 4G ਵਿੱਚ ਤਬਦੀਲ ਕਰ ਰਿਹਾ ਹੈ। ਕੱਲ BSNL ਵਲੋ ਬੀਕਾਨੇਰ ਜ਼ਿਲ੍ਹੇ ਵਿੱਚ 20 ਟਾਵਰਾਂ ਨੂੰ ਅਪਗ੍ਰੇਡ ਕੀਤਾ ਗਿਆ ਹੈ। ਪ੍ਰਾਈਵੇਟ ਕੰਪਨੀਆਂ ਟੈਰਿਫ ਵਿੱਚ ਵਾਧੇ ਤੋਂ ਬਾਅਦ BSNL ਆਪਣੇ ਕੰਮ ਵਿੱਚ ਤੇਜੀ ਲਿਆ ਰਿਹਾ ਹੈ । ਹੁਣ ਮੁੜ ਤੋਂ ਲੋਕ ਇਸ ਵੱਲ ਦੁਬਾਰਾ ਪਰਤ ਰਹੇ ਹਨ ਤੇ ਉਹਨਾ ਨੂੰ BSNL ਤੋ ਬਹੁਤ ਉਮੀਦ ਹੈ।


ਕਿੱਥੇ ਚੱਲੇਗਾ 4G Internet 🛜 ?

 BSNL ਵਲੋ ਬੀਕਾਨੇਰ ਵਿਚ 4G ਟਾਵਰ ਦੀ ਸ਼ੁਰੂਆਤ ਬਹੁਤ ਵੱਡੀ ਗਿਣਤੀ ਵਿਚ ਟਾਵਰਾਂ ਨੂੰ 3G , 2G ਤੋ 4G ਵਿੱਚ ਤਬਦੀਲ ਕਰ ਕੀਤੀ । ਇਹਨਾਂ ਦੀ ਗਿਣਤੀ 20 ਹੈ ਜੌ ਕਿ BSNL ਦੇ ਕੰਮ ਵਿੱਚ ਹੋ ਰਹੀ ਤੇਜੀ ਨੂੰ ਧਿਆਨ ਵਿੱਚ ਲਿਆਉਂਦਾ ਹੈ।

BSNL ਦੇ ਮੈਨੇਜਰ ਓਪੀ ਖੱਤਰੀ ਨੇ ਕਿਹਾ ਕਿ ਹਾਲ ਵਿੱਚ ਹੀ ਥੋੜ੍ਹੇ ਦਿਨ ਪਹਿਲਾ jio, Airtel ਅਤੇ Vi ਨੇ ਆਪਣੇ recharge ਦਰ ਵਿੱਚ ਵਾਧਾ ਕੀਤਾ ਹੈ ਜੌ ਕਿ 25 ਫੀਸਦੀ ਪਹਿਲਾ ਨਾਲੋ ਯਾਦਾਂ ਹੈ ।ਜਿਸ ਤੋਂ ਨਰਾਜ਼ ਖਪਤ ਕਰ ਮੁੜ ਵਾਪਸੀ BSNL ਪਰਤ ਰਹੇ ਹਨ । ਜਿੰਨਾ ਨੂੰ BSNL ਦੇ 3G , 2G ਟਾਵਰ ਕਰਨ ਦਿੱਕਤ ਆ ਰਹੀ ਹੈ ਜਿਸ ਨੂੰ ਜਲਦੀ ਹੀ 4G ਵਿੱਚ ਤਬਦੀਲ ਕਰਨ ਵੱਲ ਧਿਆਨ ਦਿੱਤਾ ਜਾ ਰਿਹਾ ਹੈ । ਖਤਰੀ ਨੇ ਦੱਸਿਆ ਕਿ ਪਿਛਲੇ ਮਹੀਨਿਆਂ ਦੇ


 ਮੁਕਾਬਲੇ ਇਸ ਵਾਰ ਸਿਮ ਦੀ ਵਿਕਰੀ ਵਿੱਚ 5 ਤੋ 7 ਗੁਣਾਂ ਵਾਧਾ ਆਇਆ ਹੈ, ਖੱਤਰੀ ਵਲੋ ਇਹ ਵੀ ਕਿਹਾ ਕਿ ਕੇਂਦਰ ਸਰਕਾਰ ਦੀ ਸਵੈ - ਨਿਰਭਰ ਯੋਜਨਾ ਤਹਿਤ , ਮੈਸਰਜ਼ ਟੀਸੀ ਐਸ ਦੇਸ ਭਾਰ ਵਿੱਚ 1 ਲੱਖ ਟਾਵਰਾਂ ਨੂੰ ਦੇਸ਼ ਵਿੱਚ ਬਣੇ ਉਪਕਰਨਾਂ ਨਾਲ਼ 4G ਵਿੱਚ ਅਪਗ੍ਰੇਡ ਕਰ ਰਿਹਾ ਹੈ । BSNL ਨੇ ਆਪਣੇ ਸਾਰੇ ਖਪਤਕਾਰਾਂ ਨੂੰ ਮੁਫ਼ਤ ਵਿੱਚ 4G ਸਿਮ ਵਿੱਚ ਬਦਲਣ ਦੀ ਸਹੂਲਤ ਦਿੱਤੀ ਹੈ, ਜਿਸ ਦਾ ਲਾਭ ਨੇੜੇ ਦੇ ਟੈਲੀਕਾਮ ਤੇ BNSL ਦੀ ਮੋਜੂਦਾ web site ਤੋ ਲਈ ਜਾ ਸਕਦੀ ਹੈ।

            Image credited by owner 

ਕਿਵੇਂ Sim update ਕਰਿਆ ਜਾਏ? 

 ਖਪਤਕਾਰ ਸੇਵਾ ਕੇਂਦਰ ਦੇ ਮੋਜੂਦਾ ਐਸ ਡੀ ਓ ਜਤਿੰਦਰ ਚੀਨੀਆ ਨੇ ਦੱਸਿਆ ਕਿ ਖਪਤਕਾਰ ਖੁਦ ਸਿਮ ਦੀ ਅੱਪਡੇਟ ਨੂੰ ਜਾਂਚ ਕਰ ਸਕਦੇ ਹਨ। ਜੇਕਰ ਸੀਮ ਤੇ 4G ਨਹੀਂ ਲਿਖਿਆ ਹੋਇਆ ਤਾਂ ਤੁਸੀਂ ਖਪਤਕਾਰ ਸੇਵਾ ਕੇਂਦਰ ਜਾ ਕਿਸੇ ਵੀ ਰਿਟੇਲਰ ਕੋਲ ਜਾ ਮੁਫ਼ਤ ਸਿਮ ਲਈ ਸਕਦੇ ਹੋ

No comments:

Online jobs for students without investment

we can Give you information regarding to ONLINE JOBS FOR STUDENTS WITHOUT INVESTMENT . If you interested and know how to start a work with 0...